ਸਮੁੰਦਰ 🌊 ਵਰਗਾ ਰੁਤਬਾ ਰੱਖ ਮਿੱਤਰਾਨਦੀਆਂ 🌫🌫 ਆਪ ਮਿਲਣ ਆਉਣਗੀਆਂ
ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ 💔💔 ਜਾਂਦੀ ਹੈਪਰ ਇੱਕ ਕਾਮਯਾਬੀ 🏆🏆 ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ
ਝੂਠ ਬੇਵਜਹ ਆਪਣੀ ਦਲੀਲ ਦਿੰਦਾ ਹੈਪਰ ਸੱਚ ਖੁਦ ਆਪਣਾ ਵਕੀਲ ਹੁੰਦਾ ਹੈਬੋਲਣ ਤੋ ਪਹਿਲਾ ਹੀ ਸੋਚ ਲਵੋਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂਪਛਤਾਇਆ ਹੀ ਜਾ ਸਕਦਾ ਹੈ
ਸਮਾਂ ਨਾ ਲਾਓ ਇਹ ਸੋਚਣ ਵਿਚ ਕਿਤੁਸੀਂ ਕੀ ਕਰਨਾ ਹੈਨਹੀਂ ਤਾ ਸਮਾਂ ਸੋਚ ਲਵੇਗਾ ਕਿਤੁਹਾਡਾ ਕੀ ਕਰਨਾ ਹੈ
ਮਤਲਬ ਦੀ ਦੁਨਿਆ ਸੀ ਇਸਲਈ ਸ਼ੱਡ ਦਿੱਤਾ ਸੱਬ ਨੂੰ ਮਿਲਣਾ...
ਨਹੀਂ ਤਾ ਇਹ ਛੋਟੀ ਜਹੀ ਉਮਰ ਤਨਹਾਈ ਦੇ ਕਾਬਿਲ ਨਹੀਂ ਸੀ
ਸਾਨੂੰ ਲੋੜ ਨਾ ਰਹਿ ਗਈ ਜੱਗ ਦੀਆਂ ਚਾਹਤਾਂ ਦੀਇਬਾਦਤ ਤੇਰੀ ਤੇ ਧਿਆਨ ਵੀ ਧਰੇ ਤੇਰੇ ਸੱਜਣਾਸਾਡੇ ਨੈਣ ਰੁਸ਼ਨਾਏ ਗਏ ਤੱਕ ਚਿਹਰੇ ਦਾ ਨੂਰਤੇਰੀ ਦੀਦ ਜਿਵੇਂ ਰੱਬੀ ਝਲਕ ਮੇਰੇ ਸੱਜਣਾ